ਤੁਸੀਂ ਜਾਂਦੇ ਹੋ ਚਮਕੀਲੇ ਪਿੱਛੇ ਕੌਣ ਹੈ ? Do you know who is the man behind Chamkila

chamkila biopic movie releasing soon direction by imtiaz, aayushmaan khurana, Kartik Aaryan
ਚਮਕੀਲਾ ਓਹ ਨਾਮ ਜਿਹੜਾ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ | ਓਹ ਨਾਮ ਜਿਹਨੂੰ ਸਾਰੀ ਦੁਨੀਆਂ ਜਾਣਦੀ ਹੈ | ਚਮਕੀਲੇ ਦੇ ਗੀਤ ਅੱਜ ਵੀ ਅਮਰ ਹਨ | ਚਮਕੀਲਾ ਮਰ ਕੇ ਵੀ ਆਪਣਿਆਂ ਗਾਣਿਆਂ ਰਾਂਹੀ ਜਿਓੰਦਾ ਹੈ | ਨਹੀਂ ਬਣਨਾ ਚਮਕੀਲਾ ਕਿਸੇ ਨੇ |
ਜੋ ਕੋਈ ਨਾ ਕਰ ਸਕਿਆ ਓਹ ਕਰ ਦਿੱਤਾ Jab We Met Fame Director Imtiaz Ali ਨੇ | ਬਣਾਉਣਗੇ ਪੰਜਾਬ ਦੇ ਅਮਰ ਗਾਇਕ “CHAMKILA” ਤੇ ਫ਼ਿਲਮ | ਚਮਕੀਲਾ ਦੇ ਪਰਿਵਾਰ ਨੇ ਉਹਨਾਂ ਦੀ ਜ਼ਿੰਦਗੀ ਤੇ ਫ਼ਿਲਮ ਬਣਾਉਣ ਦੀ ਇਜਾਜ਼ਤ Imtiaz Ali ਨੂੰ ਦੇ ਦਿੱਤੀ ਹੈ | Imtiaz ਨੇ Ayushmann Khurana ਤੇ Kartik Aaryan ਨੂੰ ਇਸ ਫ਼ਿਲਮ ਲਈ approach ਕੀਤਾ ਹੈ | ਮੁਤਾਬਿਕ ਦੋਨੋ ਹੀ ਚਮਕੀਲੇ ਦਾ ਕਿਰਦਾਰ ਨਿਭਾਉਣਲਈ ਹਨ | Imtiaz ਨੇ ਇਸ ਦਮਦਾਰScript ਉੱਤੇ ਕਮ ਕਰਨਾ ਸ਼ੁਰੂ ਕਰ ਦਿੱਤਾ ਹੈ |
ਪ੍ਰਸਿੱਧ ਲੋਕ ਗਾਇਕ , ਗੀਤਕਾਰ , ਸੰਗੀਤਕਾਰ “ਅਮਰਜੀਤ ਸਿੰਘ ਚਮਕੀਲਾ” ਨੂੰ ਹੁਣ ਤਕ ਦੇ ਬੇਹਤਰੀਨ ਗਾਇਕਾਂ ਵਿੱਚੋ ਇਕ ਜਾਣਿਆ ਗਿਆ ਹੈ | ਸ਼ਾਇਦ ਹੀ ਪੰਜਾਬ ਦਾ ਕੋਈ ਸਿੰਗਰ ਹੋਵੇ ਜਿੰਨੇ ਚਮਕੀਲੇ ਦਾ ਅਮਰ ਗੀਤ ” ਪਹਿਲੇ ਲਲਕਾਰੇ ਨਾਲ ਮੈ ਡਾਰ ਗਈ” ਸਟੇਜ ਤੇ ਨਾ ਗਾਇਆ ਹੋਵੇ | ਪੰਜਾਬੀ ਇੰਡਸਟਰੀ ਦੇ ਮਾਨ ਬੱਬੂ ਮਾਨ ਨੇ ਵੀ ਚਮਕੀਲੇ ਦੀ ਜ਼ਿੰਦਗੀ’ਤੇ ਫ਼ਿਲਮ ਬਣਾਉਣੀ ਚਾਹੀ ਪਰ ਚਮਕੀਲੇ ਦੇ ਪਰਿਵਾਰ ਵਾਲਿਆਂ ਨੇ ਬੱਬੂ ਮਾਨ ਨੂੰ ਇਜਾਜ਼ਤ ਨਹੀਂ ਦਿੱਤੀ ਸੀ |
ਚਮਕੀਲਾ ਦੀ ਗਾਇਕੀ ਨੂੰ ਜਿੱਥੇ ਪਿਆਰ ਕਰਨ ਵਾਲੇ ਬਹੁਤ ਸੀ ਉੱਥੇ ਹੀ ਉਹਨਾਂ ਦੀ ਗਾਇਕੀ ਨੂੰ ਨਫਰਤ ਕਰਨ ਵਾਲਿਆਂ ਦੀ ਗਿਣਤੀ ਵੀ ਵਧੇਰੀ ਸੀ | ਚਮਕੀਲੇ ਦੇ ਗਾਣਿਆਂ ਦੇ ਵਿੱਚ ਨਸ਼ਾ , ਪੰਜਾਬੀਆਂ ਦੇ ਗਰਮ ਸਬਾਹ , ਆਦਿ ਚੀਜ਼ਾਂ ਹੁੰਦੀਆਂ ਸਨ | ਇਸੇ ਕਰਕੇ ਕੁੱਝ ਲੋਕ ਚਮਕੀਲੇ ਨੂੰ ਨਫ਼ਰਤ ਕਰਦੇ ਸਨ |ਅਮਰਜੀਤ ਸਿੰਘ ਚਮਕੀਲਾ
ਨੇ ਦੋ ਵਿਆਹ ਕਰਵਾਏ ਸਨ | ਚਮਕੀਲੇ ਤੇ ਉਹਨਾਂ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988ਵਿੱਚ ਅਗਿਆਤ ਵਿਅਕਤੀਆਂ ਵੱਲੋ ਗੋਲੀਆਂ ਮਾਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ |ਚਮਕੀਲਾ ਦਾ ਕਤਲ ਕਿੰਨੇ ਤੇ ਕਿਉਂ ਕੀਤਾ ਇਹ ਗੁੱਥੀ ਹਜੇ ਤਕ ਨਹੀਂ ਖੁੱਲੀ | ਕਿ ਇਹ ਸੱਭ ਗੱਲਾਂ ਫ਼ਿਲਮ ਵਿੱਚ ਦਿਖਾਈਆਂ ਜਾਣਗੀਆਂ ? ਕਿੰਨਾ’ਕ Fiction ਇਸ ਫ਼ਿਲਮ ਵਿੱਚ ਨਜ਼ਰ ਆਏਗਾ ? ਕਿ Imtiaz ਚਮਕੀਲਾ ਦੀ ਜ਼ਿੰਦਗੀ ਨੂੰ ਪਰਦੇ ਤੇ ਬਾਖੂਬੀ ਦਿਖਾਉਣ ਵਿੱਚ ਸਫਲ ਹੋਣਗੇ ? Imtiaz Ali TO Make Biopic On Amar Singh Chamkila
for more updates on Amarjot chamkila stay tuned to Desi Channel